ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੁੱਧ ’ਤੇ ਪੀਆਈਬੀ ਬੁੱਕਲੈਟ ਸਾਂਝੀ ਕੀਤੀ, ਜੋ ਵਰ੍ਹਿਆਂ ਤੋਂ ਬੁੱਧ ’ਤੇ ਦਿੱਤੇ ਗਏ ਉਨ੍ਹਾਂ ਦੇ ਭਾਸ਼ਣਾਂ ਦਾ ਸੰਗ੍ਰਿਹ ਹੈ
Posted On:
19 APR 2023 8:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਸਵੇਰੇ 10 ਵਜੇ ਦਿੱਲੀ ਵਿੱਚ ਗਲੋਬਲ ਬੋਧੀਸਟ ਸਮਿਟ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਨੇ ਪੱਤਰ ਸੂਚਨਾ ਦਫ਼ਤਰ ਦੁਆਰਾ ਤਿਆਰ ਕੀਤੀ ਗਈ ਇੱਕ ਬੁੱਕਲੈਟ ਸਾਂਝੀ ਕੀਤੀ ਹੈ, ਜੋ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਅਤੇ ਭਗਵਾਨ ਬੁੱਧ ਅਤੇ ਬੋਧੀਸਟ ਵਿਚਾਰਾਂ ’ਤੇ ਉਨ੍ਹਾਂ ਦੇ ਪ੍ਰਮੁਖ ਹਵਾਲੇ ਦੇ ਸੰਗ੍ਰਹਿ ਹੈ।
ਪੱਤਰ ਸੂਚਨਾ ਦਫ਼ਤਰ ਦੇ ਇੱਕ ਟਵੀਟ ਦਾ ਹਵਾਲੇ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਕੱਲ੍ਹ, 20 ਅਪ੍ਰੈਲ ਨੂੰ ਸਵੇਰੇ 10 ਵਜੇ ਦਿੱਲੀ ਦੇ ਗਲੋਬਲ ਬੁੱਧੀਸਟ ਸਮਿਟ ਨੂੰ ਸੰਬੋਧਨ ਕਰਨਗੇ। ਇਹ ਸਮਿਟ ਵਿਭਿੰਨ ਵਿਅਕਤੀਆਂ ਨੂੰ ਇੱਕ ਸਾਥ ਲਿਆਉਂਦਾ ਹੈ, ਜਿਨ੍ਹਾਂ ਨੇ ਭਗਵਾਨ ਬੁੱਧ ਦੇ ਆਦਰਸ਼ਾਂ ਨੂੰ ਹੋਰ ਲੋਕਪ੍ਰਿਯ ਬਣਾਉਣ ਦੇ ਲਈ ਕੰਮ ਕੀਤਾ ਹੈ।”
ਬੁੱਕਲੈਟ ਨੂੰ ਦੇਖਿਆ ਜਾ ਸਕਦਾ ਹੈ:
ਅੰਗ੍ਰੇਜ਼ੀ ਬੁੱਕਲੈਟ
https://static.pib.gov.in/WriteReadData/specificdocs/documents/2023/apr/doc2023419182601.pdf
ਹਿੰਦੀ ਬੁੱਕਲੈਟ
https://static.pib.gov.in/WriteReadData/specificdocs/documents/2023/apr/doc2023419182701.pdf
***
ਡੀਐੱਸ/ਐੱਸਕੇਐੱਸ
(Release ID: 1918269)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam