ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 6 ਰੋਡ ਓਵਰ ਬ੍ਰਿਜਾਂ ਦੇ ਉਦਘਾਟਨ ਦੀ ਪ੍ਰਸ਼ੰਸਾ ਕੀਤੀ

Posted On: 16 APR 2023 9:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਦਰ ਮੋਦੀ ਨੇ ਵਿਦਰਭ ਖੇਤਰ ਲਈ ਕੱਲ੍ਹ ਉਦਘਾਟਨ ਕੀਤੇ ਗਏ 6 ਰੋਡ ਓਵਰ ਬ੍ਰਿਜ (ਆਰਓਬੀ) ਦੀ ਸ਼ਲਾਘਾ ਕੀਤੀ ਹੈ।

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫੜਨਵੀਸ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਵਿਦਰਭ ਖੇਤਰ ਵਿੱਚ ਸੰਪਰਕ ਲਈ ਬਹੁਤ ਵਧੀਆ।”

 

************

ਡੀਐੱਸ


(Release ID: 1917322) Visitor Counter : 113