ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾਕਘਰ ਦੇ ਨਿਰਮਾਣ ਵਿੱਚ 3ਡੀ ਪ੍ਰਿੰਟ ਟੈਕਨੋਲੋਜੀ ਦੇ ਉਪਯੋਗ ਦੀ ਸਰਾਹਨਾ
Posted On:
12 APR 2023 5:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਵਿੱਚ ਡਾਕਘਰ ਦੇ ਨਿਰਮਾਣ ਵਿੱਚ 3ਡੀ ਪ੍ਰਿੰਟ ਟੈਕਨੋਲੋਜੀ ਦੇ ਉਪਯੋਗ ਦੀ ਸਰਾਹਨਾ ਕੀਤੀ ਹੈ।
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਸ ਉਦੇਸ਼ ਦੇ ਲਈ ਟੈਕਨੋਲੋਜੀ ਦੇ ਨਵੇਂ ਤਰੀਕਿਆਂ ਦਾ ਉਪਯੋਗ ਹੁੰਦੇ ਦੇਖਣਾ ਅੱਛਾ ਹੈ।”
*****
ਡੀਐੱਸ/ਟੀਐੱਸ
(Release ID: 1916182)
ਵਿਜ਼ੀਟਰ ਕਾਊਂਟਰ : 168
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam