ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਜਲ ਸੈਨਾ ਦੇ ਅਸਾਧਾਰਣ ਸਕਿੱਲ ਅਤੇ ਦ੍ਰਿੜ੍ਹ ਸੰਕਲਪ ਦੀ ਸਰਾਹਨਾ ਕੀਤੀ
प्रविष्टि तिथि:
13 APR 2023 10:55AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਐੱਨਜੀਸੀ ਦੇ ਜਟਿਲ ਈਂਧਣ ਕੱਢਣ ਵਾਲੇ ਉਪਕਰਣਾਂ ਨੂੰ ਠੀਕ ਕਰਨ ਦੇ ਲਈ ਭਾਰਤੀ ਜਲ ਸੈਨਾ ਦੇ ਅਸਾਧਾਰਣ ਸਕਿੱਲ ਅਤੇ ਦ੍ਰਿੜ੍ਹ ਸੰਕਲਪ ਦੀ ਸਰਾਹਨਾ ਕੀਤੀ ਹੈ, ਜਿਸ ਨਾਲ ਪਾਣੀ ਦੇ ਨੀਚੇ ਈਂਧਣ ਦੀ ਅਤਿਰਿਕਤ ਲਾਈਨਾਂ ਦੀ ਨਿਰਵਿਘਨ ਸਥਾਪਨਾ ਸੰਭਵ ਹੋ ਸਕੀ ਹੈ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤੀ ਜਲ ਸੈਨਾ ਦਾ ਸ਼ਾਨਦਾਰ ਪ੍ਰਯਾਸ!”
***
ਡੀਐੱਸ/ਐੱਸਐੱਚ
(रिलीज़ आईडी: 1916180)
आगंतुक पटल : 170
इस विज्ञप्ति को इन भाषाओं में पढ़ें:
Tamil
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Telugu
,
Kannada
,
Malayalam