ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਮਿਲਨਾਡੂ ਦੇ ਵਿਕਾਸ ਕਾਰਜਾਂ, ਤਮਿਲ ਭਾਸ਼ਾ ਅਤੇ ਮੇਕ ਇਨ ਇੰਡੀਆ ਭਾਵਨਾ 'ਤੇ ਨਾਗਰਿਕਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ
प्रविष्टि तिथि:
09 APR 2023 10:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲਨਾਡੂ ਦੇ ਵਿਕਾਸ ਕਾਰਜਾਂ, ਤਮਿਲ ਭਾਸ਼ਾ ਅਤੇ ਮੇਕ ਇਨ ਇੰਡੀਆ ਭਾਵਨਾ ਨਾਲ ਜੁੜੇ ਮੁੱਦਿਆਂ 'ਤੇ ਨਾਗਰਿਕਾਂ ਨੂੰ ਜਵਾਬ ਦਿੱਤਾ ਹੈ।
ਤਮਿਲਨਾਡੂ ਵਿੱਚ ਵਿਕਾਸ ਕਾਰਜਾਂ ਬਾਰੇ:
“ਇਹ ਨਵਾਂ ਟਰਮੀਨਲ ਚੇਨਈ ਅਤੇ ਤਮਿਲਨਾਡੂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।”
"ਇਹ ਜਾਣ ਕੇ ਚੰਗਾ ਲੱਗਿਆ।
ਕੱਲ੍ਹ ਸ਼ੁਰੂ ਕੀਤੇ ਗਏ ਕੰਮਾਂ ਦਾ ਤਮਿਲਨਾਡੂ ਦੇ ਵਿਕਾਸ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।
ਮੇਕ ਇਨ ਇੰਡੀਆ ਭਾਵਨਾ 'ਤੇ:
“ਮੇਰੇ ਸਮੇਤ ਪੂਰੇ ਭਾਰਤ ਦੇ ਲੋਕ ਇਸ ਭਾਵਨਾ ਨੂੰ ਸਾਂਝਾ ਕਰਦੇ ਹਨ। ਮੇਕ ਇਨ ਇੰਡੀਆ ਸ਼ੇਰ ਭਾਰਤ ਦੇ ਲੋਕਾਂ ਦੀ ਤਾਕਤ ਅਤੇ ਕੌਸ਼ਲ ਬਾਰੇ ਹੈ।"
ਤਮਿਲ ਭਾਸ਼ਾ 'ਤੇ:
"ਜਿਵੇਂ ਕਿ ਮੈਂ ਕੱਲ੍ਹ ਆਪਣੇ ਭਾਸ਼ਣ ਵਿੱਚ ਕਿਹਾ ਸੀ- ਮੈਨੂੰ ਤਮਿਲ ਭਾਸ਼ਾ, ਤਮਿਲ ਸੱਭਿਆਚਾਰ ਅਤੇ ਚੇਨਈ ਦਾ ਮਾਹੌਲ ਬਹੁਤ ਪਸੰਦ ਹੈ।"
********
ਡੀਐੱਸ/ਟੀਐੱਸ
(रिलीज़ आईडी: 1915361)
आगंतुक पटल : 201
इस विज्ञप्ति को इन भाषाओं में पढ़ें:
Bengali
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam