ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਾਘਾਂ ਦੀ ਗਣਨਾ ਦੀ ਉਤਸ਼ਾਹਜਨਕ ਸੰਖਿਆ 'ਤੇ ਆਸ਼ਾ ਪ੍ਰਗਟ ਕੀਤੀ
Posted On:
09 APR 2023 10:28PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਾਘਾਂ ਦੀ ਗਣਨਾ ਦੀ ਉਤਸ਼ਾਹਜਨਕ ਸੰਖਿਆ 'ਤੇ ਆਸ਼ਾ ਪ੍ਰਗਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਟਾਈਗਰ ਗਣਨਾ ਦੇ ਅੰਕੜੇ ਉਤਸ਼ਾਹਜਨਕ ਹਨ। ਸਾਰੇ ਹਿਤਧਾਰਕਾਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਵਧਾਈਆਂ। ਇਹ ਰੁਝਾਨ ਬਾਘ ਦੇ ਨਾਲ-ਨਾਲ ਹੋਰ ਜਾਨਵਰਾਂ ਦੀ ਸੁਰੱਖਿਆ ਲਈ ਹੋਰ ਵੀ ਜ਼ਿਆਦਾ ਕਰਨ ਦੀ ਵਾਧੂ ਜ਼ਿੰਮੇਵਾਰੀ ਦਿੰਦਾ ਹੈ। ਸਾਡਾ ਸੱਭਿਆਚਾਰ ਵੀ ਸਾਨੂੰ ਇਹੀ ਸਿਖਾਉਂਦਾ ਹੈ।”
*********
ਡੀਐੱਸ/ਟੀਐੱਸ
(Release ID: 1915358)
Visitor Counter : 187
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam