ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਣ ਜੀਵਾਂ ‘ਤੇ ਦੇਸ਼ਵਾਸੀਆਂ ਦੇ ਟਵੀਟ ਦਾ ਜਵਾਬ ਦਿੱਤਾ
प्रविष्टि तिथि:
10 APR 2023 9:33AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਣ ਜੀਵਾਂ ਦੇ ਪ੍ਰਤੀ ਦੇਸ਼ਵਾਸੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਲ ਸੰਵਾਦ ਕਾਇਮ ਕੀਤਾ।
ਬੰਦੀਪੁਰ ਟਾਈਗਰ ਰਿਜ਼ਰਵ ਵਿੱਚ ਕੱਲ੍ਹ ਪ੍ਰਧਾਨ ਮੰਤਰੀ ਦੇ ਦੌਰੇ ਦੇ ਸਮੇਂ ਹਾਥੀਆਂ ਦੁਆਰਾ ਉਨ੍ਹਾਂ ਦਾ ਅਭਿਨੰਦਨ ਕਰਨ ਦੇ ਵਿਸ਼ੇ ਵਿੱਚ ਪਰਸ਼ੁਰਾਮ ਐੱਮਜੀ ਦੀ ਟਿੱਪਣੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਜੀ, ਇਹ ਨਿਸ਼ਚਿਤ ਤੌਰ ‘ਤੇ ਵਿਸ਼ੇਸ਼ ਸੀ।”
ਸ਼੍ਰੀ ਮੋਦੀ ਨੇ ਦਿੱਲੀ ਦੇ ਨੈਸ਼ਨਲ ਜ਼ੂਲੋਜਿਕਲ ਪਾਰਕ ਵਿੱਚ ਜਾਣ ‘ਤੇ ਪ੍ਰਿਯੰਕਾ ਗੋਇਲ ਦੀ ਸਰਾਹਨਾ ਕੀਤੀ ਅਤੇ ਜਵਾਬ ਵਿੱਚ ਟਵੀਟ ਕੀਤਾ:
“ਵਧੀਆ। ਭਾਰਤ ਦੀਆਣ ਵਣਸਪਤੀਆਂ ਅਤੇ ਜੀਵ-ਜੰਤੂਆਂ ਦੀ ਵਿਵਿਧਤਾ ਅਸਾਧਾਰਣ ਹੈ, ਅਤੇ ਮੈਂ ਆਸ਼ਾ ਕਰਦਾ ਹਾਂ ਕਿ ਇਸ ਨੂੰ ਜਾਣਨ-ਬੂਝਣ ਦੇ ਲਈ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣਗੇ।”
ਪ੍ਰਧਾਨ ਮੰਤਰੀ ਨੇ ਕੱਲ੍ਹ ਦੀਆਂ ਤਸਵੀਰਾਂ ਵੀ ਸਾਂਝਾ ਕੀਤੀਆਂ।
***
ਡੀਐੱਸ
(रिलीज़ आईडी: 1915341)
आगंतुक पटल : 172
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam