ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੱਦਾਖ ਦੀ ਲਕੜੀ ’ਤੇ ਨਕਾਸ਼ੀ ਕਲਾ ਨੂੰ ਜੀਆਈ ਟੈਗ ਪ੍ਰਾਪਤ ਹੋਣ ਦੇ ਲਈ ਇਸ ਦੀ ਪ੍ਰਸ਼ੰਸਾ ਕੀਤੀ
Posted On:
05 APR 2023 10:57AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਦੀ ਲਕੜੀ ’ਤੇ ਨਕਾਸ਼ੀ ਕਲਾ ਨੂੰ ਆਪਣੀ ਤਰ੍ਹਾਂ ਦੀ ਪਹਿਲਾਂ ਜੀਆਈ ਟੈਗ ਪ੍ਰਾਪਤ ਹੋਣ ਦੇ ਲਈ ਪ੍ਰਸੰਨਤਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਲੱਦਾਖ ਤੋਂ ਸਾਂਸਦ, ਸ਼੍ਰੀ ਜਾਮਯਾਂਗ ਸੇਰਿੰਗ ਨਾਮਗਯਾਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
ਇਸ ਉਪਲਬਧੀ ਨਾਲ ਲੱਦਾਖ ਦੀਆਂ ਸੱਭਿਆਚਾਰਕ ਪਰੰਪਰਾਵਾਂ ਹੋਰ ਵੀ ਲੋਕਪ੍ਰਿਯ ਹੋਣਗੀਆਂ ਅਤੇ ਇਸ ਨਾਲ ਕਾਰੀਗਰਾਂ ਨੂੰ ਬਹੁਤ ਲਾਭ ਹੋਵੇਗਾ।”
*****
ਡੀਐੱਸ/ਐੱਸਟੀ
(Release ID: 1913968)
ਵਿਜ਼ੀਟਰ ਕਾਊਂਟਰ : 187
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam