ਪ੍ਰਧਾਨ ਮੰਤਰੀ ਦਫਤਰ

ਰੇਲਵੇ ਨੇ ਇੱਕ ਵਿੱਤੀ ਵਰ੍ਹੇ ਵਿੱਚ ਹੁਣ ਤੱਕ ਦੀ ਸਭ ਤੋਂ ਅਧਿਕ ਮਾਲ ਢੁਆਈ ਦਰਜ ਕੀਤੀ


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਮਰਸ਼ੀਅਲ ਅਤੇ ਲੌਜਿਸਟਿਕਸ ਸੈਕਟਰ ਦੇ ਲਈ ਚੰਗੀ ਖਬਰ ਹੈ

Posted On: 04 APR 2023 10:15AM by PIB Chandigarh

ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਿਵਨੀ ਵੈਸ਼ਣਵ ਨੇ ਜਾਣਕਾਰੀ ਦਿੱਤੀ ਹੈ ਕਿ ਰੇਲਵੇ ਨੇ ਵਿੱਤੀ ਵਰ੍ਹੇ 2022-23 ਦੇ ਦੌਰਾਨ 1512 ਐੱਮਟੀ ਮਾਲ ਢੁਆਈ ਦੇ ਨਾਲ ਕਿਸੇ ਵੀ ਵਿੱਤੀ ਵਰ੍ਹੇ ਵਿੱਚ ਹੁਣ ਤੱਕ ਦੀ ਸਭ ਤੋਂ ਅਧਿਕ ਮਾਲ ਢੁਆਈ ਦਰਜ ਕੀਤੀ ਹੈ।

ਕੇਂਦਰੀ ਰੇਲ ਮੰਤਰੀ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਕਮਰਸ਼ੀਅਲ ਅਤੇ ਲੌਜਿਸਟਿਕਸ ਸੈਕਟਰ ਦੇ ਲਈ ਚੰਗੀ ਖਬਰ ਹੈ।”

****

ਡੀਐੱਸ/ਐੱਸਟੀ



(Release ID: 1913855) Visitor Counter : 72