ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਿਜ਼ੋਰਮ ਨੂੰ ਲਗਭਗ 2500 ਕਰੋੜ ਰੁਪਏ ਲਾਗਤ ਦੀਆਂ 11 ਸਕੀਮਾਂ ਦੇ ਲਈ ਵਧਾਈਆਂ ਦਿੱਤੀਆਂ

Posted On: 02 APR 2023 9:17AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 2500 ਕਰੋੜ ਰੁਪਏ ਲਾਗਤ ਦੀਆਂ ਉਨ੍ਹਾਂ 11 ਅਲੱਗ-ਅਲੱਗ ਸਕੀਮਾਂ ਦੇ ਲਈ ਮਿਜ਼ੋਰਮ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ, ਜਿਨ੍ਹਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਕੱਲ੍ਹ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰੱਖਿਆ ਸੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ

“ਵਿਭਿੰਨ ਖੇਤਰਾਂ ਨੂੰ ਕਵਰ ਕਰਨ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਦੇ ਮਾਧਿਅਮ ਰਾਹੀਂ ਰਾਜ ਦੇ ਵਿਕਾਸ ਦਾ ਮਾਰਗ ਪ੍ਰਸ਼ਸਤ ਕਰਨ ਦੇ ਲਈ ਮਿਜ਼ੋਰਮ ਦੇ ਲੋਕਾਂ ਨੂੰ ਵਧਾਈਆਂ।”

ਹੋਰ ਵੇਰਵੇ ਇੱਥੇ ਦੇਖੇ ਜਾ ਸਕਦੇ ਹਨ https://pib.gov.in/PressReleasePage.aspx?PRID=1912878

*****

ਡੀਐੱਸ



(Release ID: 1913269) Visitor Counter : 109