ਪ੍ਰਧਾਨ ਮੰਤਰੀ ਦਫਤਰ

ਬੰਗਲੁਰੂ ਦਾ ਰੁੱਖਾਂ ਅਤੇ ਝੀਲਾਂ ਸਮੇਤ ਕੁਦਰਤ ਨਾਲ ਬਹੁਤ ਡੂੰਘਾ ਨਾਤਾ ਹੈ: ਪ੍ਰਧਾਨ ਮੰਤਰੀ

Posted On: 01 APR 2023 9:33AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬੰਗਲੁਰੂ ਦਾ ਰੁੱਖਾਂ ਅਤੇ ਝੀਲਾਂ ਸਮੇਤ ਕੁਦਰਤ ਨਾਲ ਬਹੁਤ ਡੂੰਘਾ ਨਾਤਾ ਹੈ।

ਬੰਗਲੁਰੂ ਵਿੱਚ ਰੁੱਖਾਂ ਦੇ ਵਿਭਿੰਨ ਸੰਗ੍ਰਹਿ ਦੇ ਵਿਸਤ੍ਰਿਤ ਵੇਰਵੇ ਬਾਰੇ ਕੁਦਰਤ ਪ੍ਰੇਮੀ, ਬਾਗਾਂ ਦੀ ਦੇਖਭਾਲ਼ ਕਰਨ ਵਾਲੀ ਅਤੇ ਕਲਾਕਾਰ, ਸ਼੍ਰੀਮਤੀ ਸੁਭਾਸ਼ਿਨੀ ਚੰਦ੍ਰਮਣੀ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਸ਼ਹਿਰਾਂ ਅਤੇ ਨਗਰਾਂ ਦੇ ਅਜਿਹੇ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੇਰਵਿਆਂ ਨੂੰ ਦੂਸਰਿਆਂ ਦੇ ਨਾਲ ਸਾਂਝਾ ਕਰਨ ਦੀ ਵੀ ਤਾਕੀਦ ਕੀਤੀ। 

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਬੰਗਲੁਰੂ ਅਤੇ ਉਸ ਦੇ ਰੁੱਖਾਂ ‘ਤੇ ਇੱਕ ਦਿਲਚਸਪ ਥ੍ਰੈੱਡ ਹੈ। ਬੰਗਲੁਰੂ ਦਾ ਰੁੱਖਾਂ ਅਤੇ ਝੀਲਾਂ ਸਮੇਤ ਕੁਦਰਤ ਨਾਲ ਬਹੁਤ ਡੂੰਘਾ ਨਾਤਾ ਹੈ।

ਮੈਂ ਦੂਸਰਿਆਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਆਪਣੇ ਸ਼ਹਿਰਾਂ ਅਤੇ ਨਗਰਾਂ ਦੇ ਅਜਿਹੇ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ। ਇਸ ਨੂੰ ਪੜ੍ਹਣਾ ਦਿਲਚਸਪ ਹੋਵੇਗਾ।”

****

ਡੀਐੱਸ/ਐੱਸਟੀ



(Release ID: 1913187) Visitor Counter : 107