ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੀਮਾ ਸੜਕ ਸੰਗਠਨ ਦੁਆਰਾ 278 ਕਿਲੋਮੀਟਰ ਹਾਪੋਲੀ-ਸਰਲੀ-ਹੁਰੀ ਸੜਕ ਦੀ ਬਲੈਕਟੌਪਿੰਗ ਕਰਨ ਦੀ ਪ੍ਰਸ਼ੰਸਾ ਕੀਤੀ
Posted On:
23 MAR 2023 9:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦੇ ਬਾਅਦ ਪਹਿਲੀ ਵਾਰ ਸੀਮਾ ਸੜਕ ਸੰਗਠਨ ਦੁਆਰਾ ਅਰੁਣਾਚਲ ਪ੍ਰਦੇਸ਼ ਦੇ ਕੁਰੂੰਗ ਕੁਮੇ ਜ਼ਿਲ੍ਹੇ ਦੇ ਸਭ ਤੋਂ ਦੂਰ-ਦੁਰਾਡੇ ਸਥਾਨਾਂ ਵਿੱਚੋਂ ਇੱਕ ਹੁਰੀ ਵੱਲ ਜਾਣ ਵਾਲੀ 278 ਕਿਲੋਮੀਟਰ ਲੰਬੀ ਹਾਪੋਲੀ-ਸਰਲੀ-ਹੁਰੀ ਸੜਕ ਦੀ ਬਲੈਕਟੌਪਿੰਗ ਕਰਨ ਦੀ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।
ਸੀਮਾ ਸੜਕ ਸੰਗਠਨ ਦੇ ਇੱਕ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪ੍ਰਸ਼ੰਸਾਯੋਗ ਉਪਲਬਧੀ!”
***
ਡੀਐੱਸ/ਟੀਐੱਸ
(Release ID: 1910268)
Visitor Counter : 114
Read this release in:
Telugu
,
Kannada
,
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Malayalam