ਪ੍ਰਧਾਨ ਮੰਤਰੀ ਦਫਤਰ
ਅਸੀਂ ਆਪਣੇ ਮਿਹਨਤੀ ਮਛੇਰਿਆਂ (fishermen) ਦਾ ਸਮਰਥਨ ਕਰਦੇ ਰਹਾਂਗੇ: ਪ੍ਰਧਾਨ ਮੰਤਰੀ
Posted On:
10 MAR 2023 8:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਸ਼ਰਮੈਨ ਕਮਿਊਨਿਟੀ ਦੇ ਲਈ ਸਮਰਥਨ ਦਿੰਦੇ ਰਹਿਣ ਦੀ ਗੱਲ ਨੂੰ ਦੁਹਰਾਇਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਲਈ ਬਿਹਤਰ ਬਜ਼ਾਰ ਅਤੇ ਆਜੀਵਿਕਾ ਸੁਨਿਸ਼ਚਿਤ ਕਰਨ ਦੇ ਲਈ ਕੰਮ ਜਾਰੀ ਰਹੇਗਾ।
ਸਾਂਸਦ ਸ਼੍ਰੀ ਅਸ਼ੋਕ ਨੇਤੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਪਲਯਾ ਕਸ਼ਟਕਰੀ ਮੱਛੀਮਾਰ ਸਮੁਦਾਯਾਲਾ ਆਮ੍ਹੀ ਕਾਯਮ ਪਾਠਬੱਠ ਦੇਤ ਰਾਹੂ ਆਣਿ ਤਯਾਂਨਾ ਉੱਤਮ ਬਾਜਾਰਪੇਠ ਆਣਿ ਉਪਜੀਵਿਕੇਚੀ ਸਾਧਨੇ ਮਿੱਠਤ ਰਾਹਤੀਲ ਹੇ ਸੁਸ਼ਨਿਚਿਤ ਕਰੂ ("आपल्या कष्टकरी मच्छीमार समुदायाला आम्ही कायम पाठबळ देत राहू आणि त्यांना उत्तम बाजारपेठ आणि उपजीविकेची साधने मिळत राहतील हे सुनिश्चित करू.")।”
***
ਡੀਐੱਸ
(Release ID: 1909916)
Visitor Counter : 127
Read this release in:
Urdu
,
English
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam