ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਰੂਦੁਨਗਰ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲ ਪਾਰਕ ਦੇ ਲਈ ਤਾਮਿਲ ਨਾਡੂ ਨੂੰ ਵਧਾਈਆਂ ਦਿੱਤੀਆਂ

Posted On: 22 MAR 2023 5:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੀਐੱਮ ਮਿਤ੍ਰ ਮੈਗਾ ਟੈਕਸਟਾਈਲ ਪਾਰਕ, ਵਿਰੂਦੁਨਗਰ ਦੇ ਆਕਾਂਖੀ ਜ਼ਿਲ੍ਹੇ ਦੀ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ।

ਕੇਂਦਰੀ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੁਆਰਾ ਇਸ ਮੈਗਾ ਟੈਕਸਟਾਈਲ ਪਾਰਕ ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਇੱਕ ਟਵੀਟ ਦਾ ਜਵਾਬ ,ਪ੍ਰਧਾਨ ਮੰਤਰੀ ਦੇ ਰਹੇ ਸਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਅੱਜ ਤਾਮਿਲ ਨਾਡੂ ਦੀਆਂ ਮੇਰੀਆਂ ਭੈਣਾਂ ਅਤੇ ਭਾਈਆਂ ਦੇ ਲਈ ਇੱਕ ਬਹੁਤ ਹੀ ਖਾਸ ਦਿਨ ਹੈ! ਵਿਰੂਦੁਨਗਰ ਦਾ ਆਕਾਂਖੀ ਜ਼ਿਲ੍ਹਾ ਪੀਐੱਮ ਮਿਤ੍ਰ ਮੈਗਾ ਟੈਕਸਟਾਈਲ ਪਾਰਕ ਦਾ ਘਰ ਹੋਵੇਗਾ। ਇਹ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ ਅਤੇ ਰਾਜ ਦੇ ਨੌਜਵਾਨਾਂ ਦੇ ਲਈ ਫਾਇਦੇਮੰਦ ਸਾਬਿਤ ਹੋਵੇਗਾ।”

#PragatiKaPMMitra"

 

***

ਡੀਐੱਸ



(Release ID: 1909870) Visitor Counter : 79