ਪ੍ਰਧਾਨ ਮੰਤਰੀ ਦਫਤਰ
ਸੌਰਾਸ਼ਟਰ ਸੰਗਮ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਇੱਕ ਪ੍ਰਾਚੀਨ ਸਬੰਧ ਦਾ ਉਤਸਵ ਮਨਾਉਂਦਾ ਹੈ: ਪ੍ਰਧਾਨ ਮੰਤਰੀ
प्रविष्टि तिथि:
19 MAR 2023 8:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਮਿਲ ਸੰਗਮ ਦੇ ਤਹਿਤ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਦੇ ਸਬੰਧਾਂ ਨੂੰ ਲੈ ਕੇ ਮਨਾਏ ਜਾ ਰਹੇ ਉਤਸਵ ’ਤੇ ਪ੍ਰਕਾਸ਼ ਪਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਕਿ ਐੱਸਟੀ ਸੰਗਮ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਉਤਸਵ ਮਨਾਉਂਦਾ ਹੈ ।
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“#ਸੌਰਾਸ਼ਟਰਸੰਗਮ (# STSangamam) ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਇੱਕ ਪ੍ਰਾਚੀਨ ਸਬੰਧ ਦਾ ਉਤਸਵ ਮਨਾਉਂਦਾ ਹੈ। ਸਦੀਆਂ ਪਹਿਲਾਂ ਗੁਜਰਾਤ ਦੇ ਲੋਕਾਂ ਨੇ ਤਮਿਲ ਨਾਡੂ ਨੂੰ ਆਪਣਾ ਘਰ ਬਣਾਇਆ ਅਤੇ ਉੱਥੋਂ ਦੀ ਸਥਾਨਕ ਸੰਸਕ੍ਰਿਤੀ ਨੂੰ ਅਪਣਾਇਆ। ਤਮਿਲ ਲੋਕਾਂ ਨੇ ਵੀ ਆਪਣੀਆਂ ਬਾਹਾਂ ਫੈਲਾ ਕੇ ਉਨ੍ਹਾਂ ਦਾ ਸੁਆਗਤ ਕੀਤਾ। ਇਹ ਸੰਗਮ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਉਤਸਵ ਮਨਾਉਂਦਾ ਹੈ।”
***
ਡੀਐੱਸ
(रिलीज़ आईडी: 1908857)
आगंतुक पटल : 169
इस विज्ञप्ति को इन भाषाओं में पढ़ें:
English
,
Gujarati
,
Urdu
,
हिन्दी
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam