ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦਾ ਲੇਖ ਸਾਂਝਾ ਕੀਤਾ
Posted On:
16 MAR 2023 1:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦੁਆਰਾ ਲਿਖਿਤ ‘ਭਾਰਤ ਦੇ ਯੁਵਾ ਅਨਿਸ਼ਚਿਤਤਾ ਭਰੀ ਦੁਨੀਆ ਵਿੱਚ ਉਮੀਦ ਜਗਾਉਂਦੇ ਹਨ’ ਸਿਰਲੇਖ ਵਾਲਾ ਲੇਖ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਕੇਂਦਰੀ ਮੰਤਰੀ ਅਨੁਰਾਗ ਠਾਕੁਰ (@ianuragthakur) ਲਿਖਦੇ ਹਨ, ਭਾਰਤ ਦੇ ਯੁਵਾ ਅਨਿਸ਼ਚਤਤਾ ਭਰੀ ਦੁਨੀਆ ਵਿੱਚ ਉਮੀਦ ਜਗਾਉਂਦੇ ਹਨ.... ਜ਼ਰੂਰ ਪੜ੍ਹੋ!
timesofindia.indiatimes.com/india/speaking…
ਨਮੋ ਐਪ ਦੇ ਜ਼ਰੀਏ”
*********
ਡੀਐੱਸ/ਐੱਸਐੱਚ
(Release ID: 1907603)
ਵਿਜ਼ੀਟਰ ਕਾਊਂਟਰ : 135
Read this release in:
Kannada
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam