ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਨਕਸ਼ਾਹੀ ਸੰਮਤ 555 ਦੀ ਸ਼ੁਰੂਆਤ ’ਤੇ ਸਿੱਖ ਸਮੁਦਾਇ ਨੂੰ ਵਧਾਈਆਂ ਦਿੱਤੀਆਂ

Posted On: 14 MAR 2023 8:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਨਕਸ਼ਾਹੀ ਸੰਮਤ 555 ਦੀ ਸ਼ੁਰੂਆਤ ’ਤੇ ਦੁਨੀਆ ਭਰ ਦੇ ਸਿੱਖ ਸੁਮਦਾਇ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਨਾਨਕਸ਼ਾਹੀ ਸੰਮਤ 555 ਦੀ ਸ਼ੁਰੂਆਤ ’ਤੇ, ਦੁਨੀਆ ਭਰ ਦੇ ਸਿੱਖ ਸਮੁਦਾਇ ਨੂੰ ਵਧਾਈਆਂ। ਆਉਣ ਵਾਲਾ ਸਾਲ ਖੁਸ਼ੀਆਂ, ਚੰਗੀ ਸਿਹਤ ਅਤੇ ਸਮ੍ਰਿੱਧੀ ਨਾਲ ਭਰਪੂਰਨ ਹੋਵੇ।”

 

****

ਡੀਐੱਸ/ਐੱਸਟੀ(Release ID: 1907158) Visitor Counter : 84