ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਪ੍ਰਤੀਯੋਗੀ (ਐੱਲਈਏਐੱਨ-ਲੀਨ) ਸਕੀਮ ਦਾ ਲਿੰਕ ਸਾਂਝਾ ਕੀਤਾ

Posted On: 13 MAR 2023 11:04AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਮਐੱਸਐੱਮਈ ਪ੍ਰਤੀਯੋਗੀ (ਐੱਲਈਏਐੱਨ-ਲੀਨ) ਸਕੀਮ ਦਾ ਲਿੰਕ ਸਾਂਝਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਸਾਡੇ ਪ੍ਰਯਾਸਾਂ  ਦਾ ਹਿੱਸਾ ਹੈ, ਜੋ ਭਾਰਤ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ। ਐੱਮਐੱਸਐੱਮਈ ਪ੍ਰਤੀਯੋਗੀ (ਐੱਲਈਏਐੱਨ-ਲੀਨ) ਸਕੀਮ ਨੂੰ ਐੱਮਐੱਮਐੱਮਈ ਚੈਂਪੀਅਨਸ ਯੋਜਨਾ ਦੇ ਤਹਿਤ ਅਰੰਭ ਕੀਤਾ ਗਿਆ ਹੈ।

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨਿ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;

 “ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਸਾਡੇ ਪ੍ਰਯਾਸਾਂ ਦਾ ਹਿੱਸਾ, ਜੋ ਭਾਰਤ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ - lean.msme.gov.in 

 

*****

ਡੀਐੱਸ/ਐੱਸਟੀ



(Release ID: 1906446) Visitor Counter : 119