ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 5 ਸਾਲ ਤੱਕ ਦੇ ਬੱਚਿਆਂ ਦੇ ਲਈ ਕੋਕਲੀਅਰ ਇੰਪਲਾਂਟ ਸਕੀਮ(Cochlear Implant Scheme) ਦੇ ਅਸਰ ਦੀ ਸਰਾਹਨਾ ਕੀਤੀ
ਅਸੀਂ ਆਪਣੇ ਬੱਚਿਆਂ ਦੀ ਸਿਹਤ ਦੀ ਰੱਖਿਆ ਦੇ ਲਈ ਹਮੇਸ਼ਾ ਸਮਰਪਿਤ ਹਾਂ: ਪ੍ਰਧਾਨ ਮੰਤਰੀ
Posted On:
03 MAR 2023 6:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਕਲੀਅਰ ਇੰਪਲਾਂਟ ਸਕੀਮ(Cochlear Implant Scheme) ਦੇ ਅਸਰ ਦੀ ਸਰਾਹਨਾ ਕੀਤੀ ਹੈ, ਜਿਸ ਵਿੱਚ 5 ਸਾਲ ਤੱਕ ਦੇ ਬੱਚਿਆਂ ਦਾ ਫ੍ਰੀ ਅਪਰੇਸ਼ਨ ਕੀਤਾ ਜਾਂਦਾ ਹੈ। ਅਪਰੇਸ਼ਨ ਦਾ ਇਹ ਖਰਚ 6 ਲੱਖ ਰੁਪਏ ਹੁੰਦਾ ਹੈ।
ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਦੇ ਇੱਕ ਟਵੀਟ ਨੂੰ ਸ਼ੇਅਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਅੱਛੀ ਜਾਣਕਾਰੀ। ਬੱਚਿਆਂ ਦੀ ਸਿਹਤ ਸੁਰੱਖਿਆ ਦੇ ਲਈ ਅਸੀਂ ਸਦਾ ਸਮਰਪਿਤ ਹਾਂ।”
***
ਡੀਐੱਸ/ਟੀਐੱਸ
(Release ID: 1905573)
Visitor Counter : 104
Read this release in:
Tamil
,
Telugu
,
Kannada
,
Malayalam
,
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati