ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਾ ਲੇਖ ਸਾਂਝਾ ਕੀਤਾ

Posted On: 08 MAR 2023 7:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਇੱਕ ਲੇਖ ਸਾਂਝਾ ਕੀਤਾ। ਇਹ ਲੇਖ ‘ਹਰ ਮਹਿਲਾ ਦੀ ਕਹਾਣੀ ਮੇਰੀ ਕਹਾਣੀ-ਮੈਂ ਮਹਿਲਾ-ਪੁਰਸ਼ ਸਮਾਨਤਾ ਨੂੰ ਲੈ ਕੇ ਆਸ਼ਾਵਾਦੀ ਕਿਉਂ ਹਾਂ’ ਦਰਅਸਲ ਭਾਰਤੀ ਮਹਿਲਾਵਾਂ ਦੀ ਅਜਿੱਤ ਭਾਵਨਾ ਅਤੇ ਉਨ੍ਹਾਂ ਦੇ ਆਪਣੇ ਖ਼ੁਦ ਦੇ ਜੀਵਨ ਬਿਰਤਾਂਤ ਬਾਰੇ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਤ੍ਰਿਪੁਰਾ ਤੋਂ ਪਰਤਦੇ ਸਮੇਂ ਮੈਂ ਇਸ ਲੇਖ ਨੂੰ ਪੜ੍ਹਿਆ ਅਤੇ ਇਸ ਨੂੰ ਅਤਿਅੰਤ ਪ੍ਰੇਰਣਾਦਾਇਕ ਪਾਇਆ। ਮੈਂ ਹੋਰ ਲੋਕਾਂ ਨੂੰ ਵੀ ਇਸ ਨੂੰ ਪੜ੍ਹਨ ਦੀ ਤਾਕੀਦ ਕਰਾਂਗਾ। ਮਹਿਲਾ ਦਿਵਸ ‘ਤੇ ਇਹ ਇੱਕ ਅਤਿਅੰਤ ਪ੍ਰੇਰਣਾਦਾਇਕ ਸ਼ਖ਼ਸੀਅਤ ਦਾ ਜੀਵਨ ਬਿਰਤਾਂਤ ਹੈ, ਜਿਨ੍ਹਾਂ ਨੇ ਜਨ ਸੇਵਾ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਅੱਗੇ ਚਲ ਕੇ ਭਾਰਤ ਦੇ ਰਾਸ਼ਟਰਪਤੀ ਬਣੇ।’

 

*********

ਡੀਐੱਸ/ਏਕੇ



(Release ID: 1905319) Visitor Counter : 76