ਪ੍ਰਧਾਨ ਮੰਤਰੀ ਦਫਤਰ
ਭਾਰਤ ਵਿੱਚ ਕੋਰੀਆਈ ਦੂਤਾਵਾਸ ਨੇ ਆਰਆਰਆਰ ਫਿਲਮ ਦੇ ਨਾਟੂ-ਨਾਟੂ ਡਾਂਸ ਕਵਰ ਨੂੰ ਸਾਂਝਾ ਕੀਤਾ
ਪੀਐੱਮ ਨੇ ਇਸ ਨੂੰ ਜੀਵੰਤ ਅਤੇ ਮਨਮੋਹਕ ਟੀਮ ਪ੍ਰਯਾਸ ਦੱਸਿਆ
Posted On:
26 FEB 2023 11:09AM by PIB Chandigarh
ਭਾਰਤ ਵਿੱਚ ਕੋਰੀਆਈ ਦੂਤਾਵਾਸ ਨੇ ਆਰਆਰਆਰ ਫਿਲਮ ਦੇ ਨਾਟੂ-ਨਾਟੂ ਡਾਂਸ ਕਵਰ ਨੂੰ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਜੀਵੰਤ ਅਤੇ ਮਨਮੋਹਕ ਟੀਮ ਪ੍ਰਯਾਸ ਦੱਸਿਆ।
ਭਾਰਤ ਵਿੱਚ ਕੋਰੀਆਈ ਦੂਤਾਵਾਸ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਜੀਵੰਤ ਅਤੇ ਮਨਮੋਹਕ ਟੀਮ ਪ੍ਰਯਾਸ।”
*****
ਡੀਐੱਸ/ਐੱਸਟੀ
(Release ID: 1902703)
ਵਿਜ਼ੀਟਰ ਕਾਊਂਟਰ : 182
Read this release in:
Assamese
,
Telugu
,
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Tamil
,
Kannada
,
Malayalam