ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ

Posted On: 08 FEB 2023 10:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 "ਪ੍ਰਧਾਨ ਮੰਤਰੀ @netanyahu ਨਾਲ ਗੱਲ ਕੀਤੀ ਅਤੇ ਬਹੁਪੱਖੀ ਭਾਰਤ-ਇਜ਼ਰਾਈਲ ਦੋਸਤੀ ਨੂੰ ਮਜ਼ਬੂਤ ​​ਕਰਨ ਦੇ ਢੰਗ-ਤਰੀਕਿਆਂ, ਇਨੋਵੇਸ਼ਨ ਸਾਂਝੇਦਾਰੀ 'ਤੇ ਸਾਡਾ ਧਿਆਨ ਹੋਰ ਗਹਿਰਾ ਕਰਨ, ਅਤੇ ਰੱਖਿਆ ਅਤੇ ਸੁਰੱਖਿਆ ਵਿੱਚ ਸਾਡੇ ਦਰਮਿਆਨ ਚੱਲ ਰਹੇ ਸਹਿਯੋਗ 'ਤੇ ਚਰਚਾ ਕੀਤੀ।"

 

 

 

**********

 

 ਡੀਐੱਸ/ਐੱਸਐੱਚ

 


(Release ID: 1900687)