ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਾਡੇ ਲੋਕ ਸਰਵੋਤਮ ਇਨਫ੍ਰਾਸਟ੍ਰਕਚਰ ਦੇ ਹਕਦਾਰ ਹਨ: ਪ੍ਰਧਾਨ ਮੰਤਰੀ

Posted On: 11 FEB 2023 9:54AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸਰਵੋਤਮ ਇਨਫ੍ਰਾਸਟ੍ਰਕਚਰ ਉਪਲਬਧ ਕਰਵਾਉਣ ਦੇ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਉਠਾਏ ਗਏ ਸਰਕਾਰ ਦੇ ਕਦਮਾਂ ਦੀ ਵਿਆਪਕ ਤੌਰ ‘ਤੇ ਸਰਾਹਨਾ ਕੀਤੀ ਗਈ ਹੈ।

 

ਕਰਨਾਟਕ ਦੇ ਮੁੱਖ ਮੰਤਰੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸਾਡੇ ਲੋਗ ਸਰਵੋਤਮ ਇਨਫ੍ਰਾਸਟ੍ਰਕਚਰ ਦੇ ਹਕਦਾਰ ਹਨ, ਜਿਸ ਨੂੰ ਪ੍ਰਦਾਨ ਕਰਨ ਦੇ ਲਈ ਸਾਡੀ ਸਰਕਾਰ ਹਮੇਸਾ ਕੜੀ ਮਿਹਨਤ ਕਰੇਗੀ। ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਉਠਾਏ ਗਏ ਸਾਡੇ ਕਦਮਾਂ ਦੀ ਵਿਆਪਕ ਤੌਰ ‘ਤੇ ਸਰਾਹਨਾ ਕੀਤੀ ਗਈ ਹੈ।”


 

****


ਡੀਐੱਸ/ਐੱਸਟੀ


(Release ID: 1898849) Visitor Counter : 114