ਪ੍ਰਧਾਨ ਮੰਤਰੀ ਦਫਤਰ
ਡਿਜੀਟਲ ਭੁਗਤਾਨ ਨਾਲ ਅਣਗਿਣਤ ਲੋਕਾਂ ਦਾ ਜੀਵਨ ਅਸਾਨ ਅਤੇ ਸਹਿਜ ਹੋਇਆ ਹੈ: ਪ੍ਰਧਾਨ ਮੰਤਰੀ
प्रविष्टि तिथि:
21 JAN 2023 7:15PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਿਜੀਟਲ ਭੁਗਤਾਨ ਨਾਲ ਅਣਗਿਣਤ ਲੋਕਾਂ ਦੇ ਜੀਵਨ ਅਸਾਨ ਅਤੇ ਸਹਿਜ ਹੋਣ ਨੂੰ ਰੇਖਾਂਕਿਤ ਕੀਤਾ।
ਇੱਕ ਨਾਗਰਿਕ ਦੇ ਟਵੀਟ 'ਤੇ ਆਪਣੀ ਰਾਏ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਡਿਜੀਟਲ ਭੁਗਤਾਨ ਨਾਲ ਅਣਗਿਣਤ ਲੋਕਾਂ ਦਾ ਜੀਵਨ ਅਸਾਨ ਅਤੇ ਸਹਿਜ ਹੋਇਆ ਹੈ। ਇਸ ਬਾਰੇ ਤੁਹਾਨੂੰ ਕਈ ਰੋਚਕ ਕਿੱਸੇ ਸੁਣਨ ਨੂੰ ਮਿਲ ਜਾਣਗੇ।"
ਇਸੇ ਤਰ੍ਹਾਂ, ਭਾਰਤ ਵਿੱਚ ਡਿਜੀਟਲ ਭੁਗਤਾਨ ਨੂੰ ਅਪਣਾਉਣ ਬਾਰੇ ਇੱਕ ਪ੍ਰਵਾਸੀ ਭਾਰਤੀ ਦੇ ਟਵੀਟ 'ਤੇ ਆਪਣੀ ਰਾਏ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਪੂਰੇ ਭਾਰਤ ਵਿੱਚ ਇਹ ਇੱਕ ਆਮ ਨਜ਼ਾਰਾ ਹੈ... ਸਾਡੇ ਦੇਸ਼ਵਾਸੀਆਂ ਨੇ ਤਕਨੀਕ ਅਤੇ ਇਨੋਵੇਸ਼ਨ ਨੂੰ ਅਪਣਾਉਣ ਵਿੱਚ ਜ਼ਿਕਰਯੋਗ ਨਿਪੁੰਨਤਾ ਦਿਖਾਈ ਹੈ।"
***
ਡੀਐੱਸ/ਏਕੇ
(रिलीज़ आईडी: 1892856)
आगंतुक पटल : 167
इस विज्ञप्ति को इन भाषाओं में पढ़ें:
Urdu
,
Kannada
,
English
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam