ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਲਾਸ 9ਵੀਂ ਦੀ ਵਿਦਿਆਰਥਣ ਇਸ਼ਿਤਾ ਦੁਆਰਾ ਪੀਪੀਸੀ ’ਤੇ ਬਣਾਈ ਗਈ ਪੇਂਟਿੰਗ ਦੀ ਪ੍ਰਸ਼ੰਸਾ ਕੀਤੀ
प्रविष्टि तिथि:
08 JAN 2023 5:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀਯ ਵਿਦਿਆਲਾ, ਅੰਬਾਲਾ ਕੈਂਟ ਦੀ ਕਲਾਸ 9ਵੀਂ ਦੀ ਵਿਦਿਆਰਥਣ ਸੁਸ਼੍ਰੀ ਇਸ਼ਿਤਾ ਦੁਆਰਾ ‘ਪਰੀਕਸ਼ਾ ਪੇ ਚਰਚਾ 2023 ’ਤੇ ਬਣਾਈ ਗਈ ਪੇਟਿੰਗ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਵਿਦਿਆਲਾ ਸੰਗਠਨ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਖੂਬ! ਚਿੱਤਰਾਂ ਦੇ ਜ਼ਰੀਏ ਪਰੀਖਿਆ ਦੇ ਸਮੇਂ ਵਿਦਿਆਰਥੀਆਂ ਦੀ ਰੋਜ਼ਾਨਾ ਰੁਟੀਨ ਦੀ ਬਿਹਤਰੀਨ ਪ੍ਰਸਤੁਤੀ।”
*****
ਡੀਐੱਸ/ਟੀਐੱਸ
(रिलीज़ आईडी: 1889770)
आगंतुक पटल : 169
इस विज्ञप्ति को इन भाषाओं में पढ़ें:
Bengali
,
Telugu
,
Gujarati
,
Malayalam
,
English
,
Urdu
,
Marathi
,
हिन्दी
,
Manipuri
,
Assamese
,
Odia
,
Tamil
,
Kannada