ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਾਤਾਜੀ ਦੇ ਅਕਾਲ ਚਲਾਣੇ ’ਤੇ ਗਹਿਰਾ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜੀ ਪੂਜਯ ਮਾਤਾਜੀ ਹੀਰਾ ਬਾ ਦੇ ਸਵਰਗਵਾਸ ਦੀ ਸੂਚਨਾ ਅਤਿਅੰਤ ਦੁਖਦ ਹੈ

ਮਾਂ ਇੱਕ ਵਿਅਕਤੀ ਦੇ ਜੀਵਨ ਦੀ ਪਹਿਲੀ ਮਿੱਤਰ ਅਤੇ ਗੁਰੂ ਹੁੰਦੀ ਹੈ ਜਿਸ ਨੂੰ ਖੋਹਣ ਦਾ ਦੁਖ ਨਿਰਸੰਦੇਹ ਸੰਸਾਰ ਦਾ ਸਭ ਤੋਂ ਬੜਾ ਦੁਖ ਹੈ

ਹੀਰਾ ਬਾ ਨੇ ਜਿਨ੍ਹਾਂ ਸੰਘਰਸ਼ਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦਾ ਪਾਲਨ ਪੋਸ਼ਣ ਕੀਤਾ ਉਹ ਸਭ ਦੇ ਲਈ ਇੱਕ ਆਦਰਸ਼ ਹੈ, ਉਨ੍ਹਾਂ ਦਾ ਤਿਆਗਪੂਰਨ ਤਪਸਵੀ ਜੀਵਨ ਸਦਾ ਸਾਡੀ ਯਾਦ ਵਿੱਚ ਰਹੇਗਾ

ਪੂਰਾ ਦੇਸ਼ ਦੁਖ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ, ਕਰੋੜਾਂ ਲੋਕਾਂ ਦੀਆਂ ਪ੍ਰਾਰਥਨਾ ਤੁਹਾਡੇ ਨਾਲ ਹਨ

Posted On: 30 DEC 2022 9:35AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਾਤਾਜੀ ਦੇ ਅਕਾਲ ਚਲਾਣੇ ’ਤੇ ਗਹਿਰਾ ਸੋਗ ਵਿਅਕਤ ਕੀਤਾ ਹੈ।

ਆਪਣੇ ਟਵੀਟਾਂ ਵਿੱਚ ਸ਼੍ਰੀ ਅਮਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪੂਜਯ ਮਾਤਾਜੀ ਹੀਰਾ ਬਾ ਨੇ ਸਵਰਗਵਾਸ ਦੀ ਸੂਚਨਾ ਅਤਿਅੰਤ ਦੁਖਦ ਹੈ। ਮਾਂ ਇੱਕ ਵਿਅਕਤੀ ਦੇ ਜੀਵਨ ਦੀ ਪਹਿਲੀ ਮਿੱਤਰ ਅਤੇ ਗੁਰੂ ਹੁੰਦੀ ਹੈ ਜਿਸ ਨੂੰ ਖੋਹਣ ਦਾ ਦੁਖ ਨਿਰਸੰਦੇਹ ਸੰਸਾਰ ਦਾ ਸਭ ਤੋਂ ਵੱਡਾ ਦੁਖ ਹੈ।

 ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਨੇ ਕਿਹਾ ਕਿ ਹੀਰਾ ਬਾ ਨੇ ਜਿਨ੍ਹਾਂ ਸੰਘਰਸ਼ਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦਾ ਪਾਲਨ ਪੋਸ਼ਣ ਕੀਤਾ ਉਹ ਸਭ ਦੇ ਲਈ ਇੱਕ ਆਦਰਸ਼ ਹੈ। ਉਨ੍ਹਾਂ ਦਾ ਤਿਆਗਪੂਰਨ ਤਪਸਵੀ ਜੀਵਨ ਸਦਾ ਸਾਡੀ ਯਾਦ ਵਿੱਚ ਰਹੇਗਾ। ਪੂਰਾ ਦੇਸ਼ ਦੁਖ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਕਰੋੜਾਂ ਲੋਕਾਂ ਦੀ ਪ੍ਰਾਰਥਨਾ ਤੁਹਾਡੇ ਨਾਲ ਹਨ। ਓਮ ਸ਼ਾਂਤੀ।

 

 

******

 ਐੱਨਡਬਲਿਊ/ਆਰਕੇ/ਏਕੇ/ਏਐੱਸ



(Release ID: 1888055) Visitor Counter : 111