ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ’ਤੇ ਅਰਜਨਟੀਨਾ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਫੀਫਾ ਵਿਸ਼ਵ ਕੱਪ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਦੇ ਲਈ ਫਰਾਂਸ ਨੂੰ ਵੀ ਵਧਾਈਆਂ ਦਿੱਤੀਆਂ

प्रविष्टि तिथि: 18 DEC 2022 11:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ’ਤੇ ਅਰਜਨਟੀਨਾ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਫੀਫਾ ਕੱਪ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਦੇ ਲਈ ਫਰਾਂਸ ਨੂੰ ਵੀ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;

“ਇਸ ਮੈਚ ਨੂੰ ਵੀ ਅਤਿਅੰਤ ਰੋਮਾਂਚਕ ਫੁੱਟਬਾਲ ਮੈਚ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ! #FIFAWorldCup  ਚੈਂਪੀਅਨ ਬਣਨ ’ਤੇ ਅਰਜਨਟੀਨਾ ਨੂੰ ਵਧਾਈਆਂ! ਪੂਰੇ ਟੂਰਨਾਮੈਂਟ ਵਿੱਚ ਉਹ ਲੋਕ ਦਮਦਾਰ ਤਰੀਕੇ ਨਾਲ ਖੇਡੇ। ਅਰਜਨਟੀਨਾ ਅਤੇ ਮੈਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕ ਇਸ ਸ਼ਾਨਦਾਰ ਜਿੱਤ ਦਾ ਅਨੰਦ ਮਨਾ ਰਹੇ ਹਨ।@alferdez”

 “#FIFAWorldCup ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਦੇ ਲਈ ਫਰਾਂਸ ਨੂੰ ਵਧਾਈਆਂ! ਉਨ੍ਹਾਂ ਨੇ ਵੀ ਫਾਈਨਲ ਤੱਕ ਪਹੁੰਚਣ ਵਿੱਚ ਆਪਣੇ ਕੌਸ਼ਲ ਅਤੇ ਖੇਡ ਭਾਵਨਾ ਨਾਲ ਫੁੱਟਬਾਲ ਪ੍ਰੇਮੀਆਂ ਦਾ ਦਿਲ ਜਿੱਤ ਲਿਆ@EmmanuelMacron”


 

******

ਡੀਐੱਸ/ਐੱਸਟੀ


(रिलीज़ आईडी: 1884794) आगंतुक पटल : 141
इस विज्ञप्ति को इन भाषाओं में पढ़ें: Urdu , English , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam