ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਕਰਮਚਾਰੀਆਂ ਦੇ ਪੌਦੇ ਲਗਾਉਣ ਦੇ ਅਭਿਯਾਨ ਦੀ ਸ਼ਲਾਘਾ ਕੀਤੀ

प्रविष्टि तिथि: 29 OCT 2022 10:30PM by PIB Chandigarh

ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਕਰਮਚਾਰੀਆਂ ਦੇ ਪੌਦੇ ਲਗਾਉਣ ਦੇ ਅਭਿਯਾਨ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਵਿਸ਼ਵਨਾਥ ਧਾਮ ਅਤੇ ਗਿਆਨਵਾਪੀ ਦੀ ਸੁਰੱਖਿਆ ਦੇ ਲਈ ਤੈਨਾਤ ਸੀਆਰਪੀਐੱਫ ਦੇ ਜਵਾਨਾਂ ਨੇ 75,000 ਪੌਦੇ ਲਗਾਏ ਹਨ। ਪ੍ਰਧਾਨ ਮੰਤਰੀ ਨੇ ਇਸ ਪ੍ਰਯਤਨ ਨੂੰ ਪੂਰੇ ਦੇਸ਼ ਦੇ ਲਈ ਇੱਕ ਉਦਾਹਰਣ ਦੱਸਿਆ।

ਉਨ੍ਹਾਂ ਨੇ ਟੀਵਟ ਕੀਤਾ:

ਸੀਆਰਪੀਐੱਫ ਜਵਾਨਾਂ ਦੀ ਇਹ ਪਹਿਲ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ। ਸੁਰੱਖਿਆ ਪ੍ਰਹਰੀ ਦੇ ਰੂਪ ਵਿੱਚ ਵਾਤਾਵਰਣ ਸੰਭਾਲ਼ ਦਾ ਉਨ੍ਹਾਂ ਦਾ ਇਹ ਪ੍ਰਯਤਨ ਦੇਸ਼ਭਰ ਦੇ ਲਈ ਇੱਕ ਮਿਸਾਲ ਹੈ। @crpfindia”

***

 

ਡੀਐੱਸ/ਏਕੇ


(रिलीज़ आईडी: 1872244) आगंतुक पटल : 177
इस विज्ञप्ति को इन भाषाओं में पढ़ें: English , Assamese , Urdu , Marathi , हिन्दी , Manipuri , Bengali , Gujarati , Odia , Tamil , Telugu , Kannada , Malayalam