ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੈਸੁਰੂ ਦੁਸਹਿਰਾ ਉਤਸਵ ਦੇ ਦ੍ਰਿਸ਼ ਸਾਂਝੇ ਕੀਤੇ
प्रविष्टि तिथि:
06 OCT 2022 3:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਸੁਰੂ ਦੁਸਹਿਰਾ ਉਤਸਵ ਦੇ ਦ੍ਰਿਸ਼ ਸਾਂਝੇ ਕੀਤੇ ਹਨ ਅਤੇ ਮੈਸੁਰੂ ਦੇ ਲੋਕਾਂ ਦੇ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਸੁੰਦਰ ਤਰੀਕੇ ਨਾਲ ਸੁਰੱਖਿਅਤ ਰੱਖਣ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ 2022 ਯੋਗ ਦਿਵਸ ਦੇ ਅਵਸਰ 'ਤੇ ਮੈਸੁਰੂ ਦੀ ਆਪਣੀ ਸਭ ਤੋਂ ਹਾਲੀਆ ਯਾਤਰਾ ਦੀਆਂ ਯਾਦਾਂ ਬਾਰੇ ਦੱਸਿਆ।
ਇੱਕ ਨਾਗਰਿਕ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਸੁਰੂ ਦੁਸਹਿਰਾ ਸ਼ਾਨਦਾਰ ਹੈ। ਮੈਂ ਮੈਸੁਰੂ ਦੇ ਲੋਕਾਂ ਦੀ ਉਨ੍ਹਾਂ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਇੰਨੀ ਖੂਬਸੂਰਤੀ ਨਾਲ ਸੁਰੱਖਿਅਤ ਰੱਖਣ ਦੇ ਲਈ ਸ਼ਲਾਘਾ ਕਰਦਾ ਹਾਂ। ਮੇਰੇ ਪਾਸ ਆਪਣੀ ਮੈਸੁਰੂ ਯਾਤਰਾ ਦੀਆਂ ਯਾਦਾਂ ਹਨ, ਜੋ ਸਭ ਤੋਂ ਹਾਲੀਆ 2022 ਯੋਗ ਦਿਵਸ ਦੇ ਦੌਰਾਨ ਦੀਆਂ ਹਨ।”
*****
ਡੀਐੱਸ/ਟੀਐੱਸ
(रिलीज़ आईडी: 1865733)
आगंतुक पटल : 165
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam