ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੰਗ੍ਰਹਾਲਯ, 5ਜੀ ਦੀ ਸ਼ੁਰੂਆਤ, ਅਹਿਮਦਾਬਾਦ ਮੈਟਰੋ ਅਤੇ ਅੰਬਾਜੀ ਦੇ ਨਵੀਨੀਕਰਣ ਬਾਰੇ ਨਾਗਰਿਕਾਂ ਦੀਆਂ ਟਿੱਪਣੀਆਂ ਦਾ ਉੱਤਰ ਦਿੱਤਾ
Posted On:
02 OCT 2022 8:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਤੋਂ ਲੈ ਕੇ 5ਜੀ ਦੀ ਸ਼ੁਰੂਆਤ, ਅਹਿਮਦਾਬਾਦ ਮੈਟਰੋ ਅਤੇ ਅੰਬਾਜੀ ਦੇ ਨਵੀਨੀਕਰਣ ਜਿਹੇ ਮੁੱਦਿਆਂ 'ਤੇ ਵਿਭਿੰਨ ਵਰਗ ਦੇ ਨਾਗਰਿਕਾਂ ਨੂੰ ਉੱਤਰ ਦਿੱਤਾ ਹੈ।
ਪ੍ਰਧਾਨ ਮੰਤਰੀ ਸੰਗ੍ਰਹਾਲਯ ਬਾਰੇ
ਇੱਕ ਪਰਿਵਰਤਨਕਾਰੀ ਕਦਮ ਦੇ ਰੂਪ ਵਿੱਚ ਅਹਿਮਦਾਬਾਦ ਮੈਟਰੋ ਬਾਰੇ
5ਜੀ ਜਿਹੀਆਂ ਵਿਕਾਸ ਪਹਿਲਾਂ ਬਾਰੇ ਇੱਕ ਮਾਂ ਦੁਆਰਾ ਖੁਸ਼ੀ ਜਤਾਏ ਜਾਣ 'ਤੇ
ਅਧਿਕ ਸੰਖਿਆ ਵਿੱਚ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਅੰਬਾਜੀ ਦੀ ਯਾਤਰਾ ਕਰਨ ਦੀ ਤਾਕੀਦ ਕਰਨ 'ਤੇ, ਜਿੱਥੇ ਪਿਛਲੇ ਕੁਝ ਵਰ੍ਹਿਆਂ ਵਿੱਚ ਬਹੁਤ ਚੰਗਾ ਕੰਮ ਕੀਤਾ ਗਿਆ ਹੈ। ਇਸ ਵਿੱਚ 51 ਸ਼ਕਤੀ ਪੀਠਾਂ ਦੇ ਮੰਦਿਰ, ਗੱਬਰ ਤੀਰਥ ਵਿੱਚ ਕੀਤਾ ਗਿਆ ਕਾਰਜ ਅਤੇ ਸਵੱਛਤਾ ‘ਤੇ ਧਿਆਨ ਦਿੱਤਾ ਜਾਣਾ ਸ਼ਾਮਲ ਹੈ।
***************
ਡੀਐੱਸ
(Release ID: 1864951)
ਵਿਜ਼ੀਟਰ ਕਾਊਂਟਰ : 133
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam