ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਪੋਰਬੰਦਰ ਵਿੱਚ ਮਹਾਤਮਾ ਗਾਂਧੀ ਦੇ ਘਰ ਤੋਂ ਮਿਲੀ ਸਿੱਖਿਆ' ਵਿਸ਼ੇ 'ਤੇ ਇੱਕ ਲੇਖ ਸਾਂਝਾ ਕੀਤਾ
Posted On:
02 OCT 2022 7:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪੋਰਬੰਦਰ ਵਿੱਚ ਮਹਾਤਮਾ ਗਾਂਧੀ ਦੇ ਘਰ ਤੋਂ ਮਿਲੀ ਸਿੱਖਿਆ' ਵਿਸ਼ੇ 'ਤੇ ਇੱਕ ਲੇਖ ਸਾਂਝਾ ਕੀਤਾ।
'ਮੋਦੀ ਅਚੀਵ' ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਕੀ ਤੁਸੀਂ ਸਾਰੇ ਜਾਣਦੇ ਹੋ, ਪੋਰਬੰਦਰ ਵਿੱਚ ਮਹਾਤਮਾ ਗਾਂਧੀ ਦਾ ਘਰ ਜਲ ਸੰਭਾਲ਼ ਵਿੱਚ ਇੱਕ ਅਤਿ ਮਹੱਤਵਪੂਰਨ ਸਬਕ ਪ੍ਰਦਾਨ ਕਰਦਾ ਹੈ।
ਇਸ ਨੂੰ ਪੜ੍ਹ ਕੇ ਤੁਹਾਨੂੰ ਚੰਗਾ ਲਗੇਗਾ।
https://twitter.com/narendramodi/status/1576569951611412483
********
ਡੀਐੱਸ
(Release ID: 1864949)
ਵਿਜ਼ੀਟਰ ਕਾਊਂਟਰ : 176
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam