ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੈਟਰੋ ਅਤੇ ਨਵਰਾਤ੍ਰਿਆਂ ਨੂੰ ਦਰਸਾਉਂਦੀ ਇੱਕ ਵੀਡੀਓ ਸਾਂਝੀ ਕੀਤੀ

Posted On: 30 SEP 2022 4:51PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਭਾਜਪਾ ਗੁਜਰਾਤ ਦੁਆਰਾ ਇੱਕ ਦਿਲਚਸਪ ਛੋਟੀ ਵੀਡੀਓ ਸਾਂਝੀ ਕੀਤੀ ਹੈ ਜੋ ਮੈਟਰੋ ਅਤੇ ਨਵਰਾਤ੍ਰਿਆਂ ਨੂੰ ਦਰਸਾਉਂਦੀ ਹੈ ਅਤੇ ਗੁਜਰਾਤ ਵਿਕਾਸ ਮਾਡਲ ਨੂੰ ਉਜਾਗਰ ਕਰਦੀ ਹੈ।

 

ਭਾਜਪਾਗੁਜਰਾਤ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਮੈਟਰੋ ਅਤੇ ਨਵਰਾਤ੍ਰੇ..ਅਹਿਮਦਾਬਾਦ ਲਈ ਡਬਲ ਜਸ਼ਨ!"

 

 

*****

 

ਡੀਐੱਸ/ਟੀਐੱਸ



(Release ID: 1864122) Visitor Counter : 78