ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤੇਲੁਗੂ ਅਭਿਨੇਤਾ, ਸ਼੍ਰੀ ਯੂਵੀ ਕ੍ਰਿਸ਼ਨਮ ਰਾਜੂ ਗਾਰੂ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ
Posted On:
11 SEP 2022 10:53AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੁਗੂ ਸਿਨੇਮਾ ਦੀ ਦਿੱਗਜ ਸ਼ਖ਼ਸੀਅਤ, ਸ਼੍ਰੀ ਯੂਵੀ ਕ੍ਰਿਸ਼ਨਮ ਰਾਜੂ ਗਾਰੂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਸ਼੍ਰੀ ਯੂਵੀ ਕ੍ਰਿਸ਼ਨਮ ਰਾਜੂ ਗਾਰੂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਸਿਨੇਮਾਈ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਯਾਦ ਰੱਖਣਗੀਆਂ। ਉਹ ਕਮਿਊਨਿਟੀ ਸਰਵਿਸ ਵਿੱਚ ਵੀ ਸਭ ਤੋਂ ਅੱਗੇ ਸਨ ਅਤੇ ਉਨ੍ਹਾਂ ਨੇ ਇੱਕ ਰਾਜਨੀਤਕ ਨੇਤਾ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।"
****
ਡੀਐੱਸ/ਐੱਸਟੀ
(Release ID: 1858594)
ਵਿਜ਼ੀਟਰ ਕਾਊਂਟਰ : 140
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam