ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਟਰਾਫੀ ਜਿੱਤਣ 'ਤੇ ਵਧਾਈ ਦਿੱਤੀ
Posted On:
09 SEP 2022 2:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਤਿਸ਼ਠਿਤ ਡਾਇਮੰਡ ਲੀਗ ਟ੍ਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਹੋਣ ‘ਤੇ ਨੀਰਜ ਚੋਪੜਾ ਨੂੰ ਇੱਕ ਵਾਰ ਫਿਰ ਤੋਂ ਇਤਿਹਾਸ ਸਿਰਜਣ ਦੇ ਲਈ ਵਧਾਈ ਦਿੱਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਪ੍ਰਤਿਸ਼ਠਿਤ ਡਾਇਮੰਡ ਲੀਗ ਟ੍ਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਹੋਣ ‘ਤੇ ਨੀਰਜ ਚੋਪੜਾ (@Neeraj_chopra1) ਨੂੰ ਇੱਕ ਵਾਰ ਫਿਰ ਇਤਿਹਾਸ ਸਿਰਜਣ ਦੇ ਲਈ ਵਧਾਈ। ਉਨ੍ਹਾਂ ਨੇ ਮਹਾਨ ਸਮਰਪਣ ਅਤੇ ਨਿਰੰਤਰਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀਆਂ ਵਾਰ-ਵਾਰ ਦੀਆਂ ਸਫ਼ਲਤਾਵਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਐਥਲੈਟਿਕਸ ਸ਼ਾਨਦਾਰ ਪ੍ਰਗਤੀ ਕਰ ਰਿਹਾ ਹੈ।"
***
ਡੀਐੱਸ/ਐੱਸਐੱਚ
(Release ID: 1858373)
ਵਿਜ਼ੀਟਰ ਕਾਊਂਟਰ : 124
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam