ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕੰਨੜ ਗਾਇਕ ਸ਼ਿਵਮੋਗਾ ਸੁਬੰਨਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ

प्रविष्टि तिथि: 12 AUG 2022 2:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕੰਨੜ ਗਾਇਕ ਸ਼ਿਵਮੋਗਾ ਸੁਬੰਨਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

''ਅਸਾਧਾਰਣ ਤੌਰ ਤੇ ਪ੍ਰਸਿੱਧ ਸ਼ਿਵਮੋਗਾ ਸੁਬੰਨਾ ਕੰਨੜ ਗੀਤਾਂ ਅਤੇ ਸੰਗੀਤ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਘਰ-ਘਰ ਵਿੱਚ ਮਕਬੂਲ ਨਾਮ ਸੀ। ਉਨ੍ਹਾਂ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਕੰਨੜ ਕਵਿਤਾ ਦੇ ਰਤਨਾਂ ਨੂੰ ਵਰਤਮਾਨ ਪੀੜ੍ਹੀ ਨਾਲ ਜੋੜਨ ਦੇ ਲਈ ਕੀਤੇ ਗਏ ਉਨ੍ਹਾਂ ਦੇ ਪ੍ਰਯਤਨਾਂ ਨੂੰ ਵੀ ਸਰਾਹਿਆ ਜਾਂਦਾ ਹੈ। ਮੈਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਆਹਤ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ ਵਿਅਕਤ ਕਰਦਾ ਹਾਂ। ਓਮ ਸ਼ਾਂਤੀ।''

 

 

 

*****

 

ਡੀਐੱਸ/ਟੀਐੱਸ


(रिलीज़ आईडी: 1851405) आगंतुक पटल : 177
इस विज्ञप्ति को इन भाषाओं में पढ़ें: Marathi , English , Urdu , हिन्दी , Bengali , Assamese , Manipuri , Gujarati , Odia , Tamil , Telugu , Kannada , Malayalam