ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲਾਅਨ ਬਾਉਲ ਪੁਰਸ਼ ਟੀਮ ਨੂੰ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ

प्रविष्टि तिथि: 06 AUG 2022 10:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਾਅਨ ਬਾਉਲ ਪੁਰਸ਼ ਟੀਮ ਦੇ ਖਿਡਾਰੀ ਸੁਨੀਲ ਬਹਾਦੁਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

"ਸੁਨੀਲ ਬਹਾਦੁਰਨਵਨੀਤ ਸਿੰਘਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ 'ਤੇ ਮਾਣ ਹੈਜਿਨ੍ਹਾਂ ਨੇ ਲਾਅਨ ਬਾਉਲਸ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਟੀਮ ਵਰਕ ਸ਼ਲਾਘਾਯੋਗ ਹੈ। ਭਵਿੱਖ ਦੇ ਪ੍ਰਯਾਸਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। #Cheer4India"

 

 

****

ਡੀਐੱਸ/ਐੱਸਟੀ


(रिलीज़ आईडी: 1850164) आगंतुक पटल : 146
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam