ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਸਾਮ ਦੇ ਦਿੱਵਯਾਂਗ ਕਲਾਕਾਰ ਅਭਿਜੀਤ ਗੋਟਾਨੀ ਨਾਲ ਗੱਲਬਾਤ ਕੀਤੀ
Posted On:
22 JUL 2022 9:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਦਿੱਵਯਾਂਗ ਕਲਾਕਾਰ ਅਭਿਜੀਤ ਗੋਟਾਨੀ ਨਾਲ ਗੱਲਬਾਤ ਕੀਤੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਅੱਜ ਦਿਨ ਵਿੱਚ, ਅਸਾਮ ਦੇ ਅਭਿਜੀਤ ਗੋਟਾਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਯਾਦਗਾਰੀ ਗੱਲਬਾਤ ਨਾਲ ਸਬੰਧਿਤ ਆਪਣੇ ਅਨੁਭਵ ਸਾਂਝੇ ਕੀਤੇ…”
*****
ਡੀਐੱਸ/ਟੀਐੱਸ
(Release ID: 1844255)
Visitor Counter : 124
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam