ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ ਲਈ ਵਿਚਾਰ ਮੰਗੇ
Posted On:
15 JUL 2022 9:29AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 31 ਜੁਲਾਈ, 2022 ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ‘ਮਨ ਕੀ ਬਾਤ’ ਦੇ ਆਗਾਮੀ ਐਪੀਸੋਡ ਦੇ ਲਈ ਲੋਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਹਨ। ਵਿਚਾਰਾਂ ਨੂੰ ਮਾਈਗੌਵ, ਨਮੋ ਐਪ ’ਤੇ ਸਾਂਝਾ ਕੀਤਾ ਜਾ ਸਕਦਾ ਹੈ ਜਾਂ 1800-11-7800 ਨੰਬਰ ਡਾਇਲ ਕਰਕੇ ਸੰਦੇਸ਼ ਰਿਕਾਰਡ ਕੀਤੇ ਜਾ ਸਕਦੇ ਹਨ।
ਮਾਈਗੌਵ ਸੱਦੇ ਨੂੰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਕੀ ਤੁਹਾਡੇ ਪਾਸ ਇਸ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਦੇ ਲਈ ਇਨਪੁੱਟਸ ਹਨ, ਜੋ 31 ਤਾਰੀਖ ਨੂੰ ਪ੍ਰਸਾਰਿਤ ਹੋਵੇਗਾ? ਮੈਂ ਉਨ੍ਹਾਂ ਨੂੰ ਸੁਣਨ ਲਈ ਉਤਸੁਕ ਹਾਂ.... ਉਨ੍ਹਾਂ ਨੂੰ ਮਾਈਗੌਵ ਜਾਂ ਨਮੋ ਐਪ ’ਤੇ ਸਾਂਝਾ ਕਰੋ। 1800-11-7800 ਡਾਇਲ ਕਰਕੇ ਆਪਣਾ ਸੰਦੇਸ਼ ਰਿਕਾਰਡ ਕਰੋ।"
https://www.mygov.in/group-issue/inviting-ideas-mann-ki-baat-prime-minister-narendra-modi-31st-july-2022/?/target=inapp&type=group_issue&nid=332891
***
ਡੀਐੱਸ/ਐੱਸਟੀ
(Release ID: 1841943)
ਵਿਜ਼ੀਟਰ ਕਾਊਂਟਰ : 179
Read this release in:
Bengali
,
Assamese
,
Telugu
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Kannada
,
Malayalam