ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਖਾਰਚੀ ਪੂਜਾ ਦੀ ਸ਼ੁਰੂਆਤ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 07 JUL 2022 11:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਖਾਰਚੀ ਪੂਜਾ ਦੀ ਸ਼ੁਰੂਆਤ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਖਾਰਚੀ ਪੂਜਾ ਦੀ ਸ਼ੁਰੂਆਤ ’ਤੇ ਵਧਾਈਆਂ। ਚਤੁਰਦਸ਼ ਦੇਵਤਾ ਦੀ ਕ੍ਰਿਪਾ ਸਾਡੇ ’ਤੇ ਸਦਾ ਬਣੀ ਰਹੇ। ਸਭ ਨੂੰ ਉੱਤਮ ਸਿਹਤ, ਸਫ਼ਲਤਾ ਅਤੇ ਸਮ੍ਰਿੱਧੀ ਦਾ ਅਸ਼ੀਰਵਾਦ ਮਿਲੇ।”

***

ਡੀਐੱਸ/ਟੀਐੱਸ


(रिलीज़ आईडी: 1839822) आगंतुक पटल : 130
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam