ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਸ਼ਾੜ੍ਹੀ ਬੀਜ ’ਤੇ ਸਾਰਿਆਂ ਨੂੰ, ਵਿਸ਼ੇਸ਼ ਤੌਰ ’ਤੇ ਕੱਛੀ (Kutchi) ਸਮੁਦਾਇ ਨੂੰ ਵਧਾਈਆਂ ਦਿੱਤੀਆਂ

Posted On: 01 JUL 2022 9:46AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾੜ੍ਹੀ ਬੀਜ ਦੇ ਸ਼ੁਭ ਅਵਸਰ ’ਤੇ ਸਭ ਨੂੰ, ਵਿਸ਼ੇਸ਼ ਤੌਰ ‘ਤੇ ਦੁਨੀਆ ਭਰ ਵਿੱਚ ਫੈਲੇ ਜੀਵੰਤ ਕੱਛੀ (Kutchi) ਸਮੁਦਾਇ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਆਸ਼ਾੜ੍ਹੀ ਬੀਜ ਦੇ ਸ਼ੁਭ ਅਵਸਰ ’ਤੇ ਸਭ ਨੂੰ, ਵਿਸ਼ੇਸ਼ ਤੌਰ ’ਤੇ ਦੁਨੀਆ ਭਰ ਵਿੱਚ ਫੈਲੇ ਜੀਵੰਤ ਕੱਛੀ (Kutchi) ਸਮੁਦਾਇ ਨੂੰ ਵਧਾਈਆਂ। ਕਾਮਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਸਭ ਦੇ ਜੀਵਨ ਵਿੱਚ ਸ਼ਾਂਤੀ, ਖੁਸ਼ੀ ਅਤੇ ਚੰਗੀ ਸਿਹਤ ਲਿਆਵੇ।”

***

ਡੀਐੱਸ/ਐੱਸਐੱਚ



(Release ID: 1838520) Visitor Counter : 124