ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਆਪਕ ਸ੍ਰਮਿਧੀ ਅਤੇ ਉਦਮਿਤਾ ਨੂੰ ਪ੍ਰੋਤਸ਼ਾਹਿਤ ਕਰਨ ਲਈ ‘8 ਸਾਲ ਦੇ ਸੁਧਾਰ’ ਸਾਂਝੇ ਕੀਤੇ
प्रविष्टि तिथि:
11 JUN 2022 12:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਦੇ ਦੌਰਾਨ ‘ਵਪਾਰ ਨੂੰ ਅਸਾਨ ਬਣਾਉਣ’ ਦੇ ਖੇਤਰ ਵਿੱਚ ਹੋਰ ਵਿਆਪਕ ਸਮ੍ਰਿਧੀ ਦੇ ਵਿਸਤਾਰ ਅਤੇ ਉਦਮਿਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੀਤੇ ਗਏ ਸੁਧਾਰਾਂ ਦਾ ਵੇਰਵਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਵੈੱਬਸਾਈਟ ਅਤੇ ਨਮੋ ਐਪ ਤੋਂ ਇੱਕ ਮਾਈਗੋਵ ਟਵੀਟ ਥ੍ਰੇਡ ਅਤੇ ਲੇਖ ਸਾਂਝੇ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ, ਭਾਰਤ ਸਰਕਾਰ ਨੇ ਕਈ ਸੁਧਾਰ ਕੀਤੇ ਹਨ, ਜਿਸ ਨੇ ‘ਈਜ਼ ਆਵ੍ ਡੂਇੰਗ ਬਿਜ਼ਨੈਸ’ ਨੂੰ ਅੱਗੇ ਵਧਾਇਆ ਹੈ। ਨਾਲ ਹੀ, ਕਈ ਪੁਰਾਣੇ ਕਾਨੂੰਨਾਂ ਨੂੰ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਵਿਕਾਸ ਨੂੰ ਧੀਮਾ (ਹੌਲੀ) ਕਰ ਦਿੱਤਾ ਹੈ। #8YearsOfReforms”
“ਵਪਾਰਕ ਸਮ੍ਰਿੱਧੀ ਅਤੇ ਉਦਮਸ਼ੀਲਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਵਪਾਰਕ ਸੁਧਾਰ। #8YearsOfReforms”
***************
ਡੀਐੱਸ
(रिलीज़ आईडी: 1833595)
आगंतुक पटल : 194
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Bengali
,
Gujarati
,
Tamil
,
Telugu
,
Kannada
,
Malayalam