ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਭ ਨੂੰ, ਖਾਸ ਤੌਰ ’ਤੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਾਈਆਂ ਨੂੰ ਜਯੇਸ਼ਠ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 08 JUN 2022 1:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਯੇਸ਼ਠ ਅਸ਼ਟਮੀ ਦੇ ਪਾਵਨ ਅਵਸਰ ’ਤੇ ਸਭ ਨੂੰ, ਖਾਸ ਤੌਰ ’ਤੇ ਕਸ਼ਮੀਰੀ ਪੰਡਿਤਾਂ ਭੈਣਾਂ ਅਤੇ ਭਾਈਆਂ ਨੂੰ ਵਧਾਈ ਦਿੱਤੀ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਭ ਨੂੰ, ਖਾਸ ਤੌਰ ’ਤੇ ਮੇਰੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਾਈਆਂ ਨੂੰ ਜਯੇਸ਼ਠ ਅਸ਼ਟਮੀ ਦੀ ਵਧਾਈਆਂ। ਅਸੀਂ ਸਭ ਦੀ ਭਲਾਈ ਅਤੇ ਸਮ੍ਰਿਧੀ ਦੇ ਲਈ ਮਾਤਾ ਖੀਰ ਭਵਾਨੀ ਨੂੰ ਪ੍ਰਾਰਥਨਾ ਕਰਦੇ ਹਾਂ।”

****

ਡੀਐੱਸ/ਐੱਸਟੀ



(Release ID: 1832582) Visitor Counter : 79