ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਡੁੱਬਣ ਨਾਲ ਬੱਚਿਆਂ ਦੀ ਮੌਤ ’ਤੇ ਸੋਗ ਵਿਅਕਤ ਕੀਤਾ

Posted On: 06 JUN 2022 11:04AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਨੇ ਕੁਡ੍ਡਾਲੋਰ ਵਿੱਚ ਡੁੱਬਣ ਨਾਲ ਹੋਈ ਬੱਚਿਆਂ ਦੀ ਮੌਤ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਤਮਿਲ ਨਾਡੂ ਦੇ ਕੁਡ੍ਡਾਲੋਰ ਵਿੱਚ ਬੱਚਿਆਂ ਦੇ ਡੁੱਬਣ ਤੋਂ ਦੁਖੀ ਹਾਂ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਾਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ: ਪੀਐੱਮ”

***

ਡੀਐੱਸ/ਐੱਸਐੱਚ



(Release ID: 1831571) Visitor Counter : 93