ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਹਾਨ ਲੋਕਾਂ ਨੂੰ ਭਾਰਤ ਕਿਵੇਂ ਯਾਦ ਕਰ ਰਿਹਾ ਹੈ


ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ’ਤੇ ਸਰਕਾਰ ਦੇ ਕੰਮ ’ਤੇ MyGov ਟਵੀਟ ਥ੍ਰੈੱਡ ਵੀ ਸਾਂਝਾ ਕੀਤਾ

Posted On: 02 JUN 2022 1:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮੋ ਐਪ ਦੀ ਵਿਕਾਸ ਯਾਤਰਾ ਸੈਕਸ਼ਨ ਦਾ ਇੱਕ ਲੇਖ ਸਾਂਝਾ ਕੀਤਾ ਹੈ ਜਿਸ ਵਿੱਚ ਇਸ ਗੱਲ ਦੀ ਝਲਕ ਦਿੱਤੀ ਗਈ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਹਾਨ ਲੋਕਾਂ ਨੂੰ ਭਾਰਤ ਕਿਵੇਂ ਯਾਦ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਇਸ ਸਾਲ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਦੇ ਅਵਸਰ ਦੇ ਰੂਪ ਵਿੱਚ ਮਨਾ ਰਹੇ ਹਾਂ। ਨਮੋ ਐਪ ਦੀ ਵਿਕਾਸ ਯਾਤਰਾ ਸੈਕਸ਼ਨ ’ਤੇ ਇਹ ਲੇਖ ਤੁਹਾਨੂੰ ਇੱਕ ਝਲਕ ਦਿੰਦਾ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਹਾਨ ਲੋਕਾਂ ਨੂੰ ਭਾਰਤ ਕਿਵੇਂ ਯਾਦ ਕਰ ਰਿਹਾ ਹੈ।

#8YearsOfPreservingCulture

 

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਗੌਰਵਸ਼ਾਲੀ ਸੱਭਿਆਚਾਰ ਦੀ ਸੰਭਾਲ਼ ਦੇ ਲਈ ਸਰਕਾਰ ਦੇ ਕੰਮ ’ਤੇ ਪ੍ਰਕਾਸ਼ ਪਾਉਂਦੇ ਹੋਏ MyGov ਦੁਆਰਾ ਇੱਕ ਟਵੀਟ ਥ੍ਰੈੱਡ ਵੀ ਸਾਂਝਾ ਕੀਤਾ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਸਾਨੂੰ ਆਪਣੇ ਗੌਰਵਸ਼ਾਲੀ ਸੱਭਿਆਚਾਰ ’ਤੇ ਬਹੁਤ ਮਾਣ ਹੈ ਅਤੇ ਅਸੀਂ ਇਸ ਦੀ ਸੰਭਾਲ਼ ਦੇ ਨਾਲ-ਨਾਲ ਉਤਸਵ ਦੇ ਲਈ ਕੰਮ ਕਰਨ ਦਾ ਅਵਸਰ ਪ੍ਰਾਪਤ ਕਰਕੇ ਮਸਕੀਨ ਹਾਂ।

#8YearsOfPreservingCulture

 

 

 

****

 

ਡੀਐੱਸ/ਐੱਸਟੀ



(Release ID: 1830642) Visitor Counter : 117