ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਦੀ ਮਨ ਕੀ ਬਾਤ 'ਤੇ ਅਧਾਰਿਤ ਇੱਕ ਪੁਸਤਿਕਾ ਸਾਂਝੀ ਕੀਤੀ
                    
                    
                        
                    
                
                
                    Posted On:
                22 MAY 2022 1:33PM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਮਹੀਨੇ ਦੀ ਮਨ ਕੀ ਬਾਤ ਦੀ ਕੜੀ 'ਤੇ ਅਧਾਰਿਤ ਇੱਕ ਪੁਸਤਿਕਾ ਸਾਂਝੀ ਕੀਤੀ ਹੈ ਜਿਸ ਵਿੱਚ ਪ੍ਰੋਗਰਾਮ ਵਿੱਚ ਚਰਚਾ ਕੀਤੇ ਗਏ ਵਿਸ਼ਿਆਂ 'ਤੇ ਰੋਚਕ ਲੇਖ ਸ਼ਾਮਲ ਹਨ।
 
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
 
"ਮੈਨੂੰ ਅਗਲੇ ਹਫ਼ਤੇ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਅਣਗਿਣਤ ਇਨਪੁਟਸ ਪ੍ਰਾਪਤ ਹੁੰਦੇ ਰਹੇ ਹਨ। ਮੈਨੂੰ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੇਖ ਕੇ ਪ੍ਰਸੰਨਤਾ ਹੋਈ। ਇੱਥੇ ਪਿਛਲੇ ਮਹੀਨੇ ਦੀ ਕੜੀ 'ਤੇ ਅਧਾਰਿਤ ਇੱਕ ਪੁਸਤਿਕਾ ਹੈ ਜਿਸ ਵਿੱਚ ਚਰਚਾ ਕੀਤੇ ਗਏ ਵਿਸ਼ਿਆਂ 'ਤੇ ਰੋਚਕ ਲੇਖ ਸ਼ਾਮਲ ਹਨ।
 
 
http://davp.nic.in/ebook/mkbhin2022/index.html"
 
 
 
****
 
ਡੀਐੱਸ/ਐੱਸਟੀ
                
                
                
                
                
                (Release ID: 1827431)
                Visitor Counter : 186
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam