ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਕਾਨ ਦੀ ਯਾਤਰਾ ‘ਤੇ ਜਾਣਗੇ
प्रविष्टि तिथि:
20 MAY 2022 12:22PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਫਰਾਂਸ ਦੀ ਯਾਤਰਾ ‘ਤੇ ਜਾਣਗੇ। ਡਾ. ਮੁਰੂਗਨ 22 ਤੋਂ 24 ਮਈ, 2022 ਤੱਕ ਕਾਨ ਫਿਲਮ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਸ਼ਨੀਵਾਰ, 21 ਮਈ, 2022 ਨੂੰ ਫਰਾਂਸ ਦੇ ਲਈ ਰਵਾਨਾ ਹੋਣਗੇ।
ਡਾ. ਐੱਲ ਮੁਰੂਗਨ 22 ਮਈ, 2022 ਨੂੰ ਫਰਾਂਸ ਪਹੁੰਚਣਗੇ ਅਤੇ ਉਸ ਦੇ ਬਾਅਦ ਕਾਨ ਫਿਲਮ ਸਮਾਰੋਹ ਦੇ ਵਿਭਿੰਨ ਸਮਾਗਮਾਂ ਅਤੇ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
ਡਾ. ਮੁਰੂਗਨ, 25 ਮਈ 2022 ਦੀ ਸਵੇਰੇ ਨਵੀਂ ਦਿੱਲੀ ਵਾਪਸ ਆਉਣਗੇ।
*****
ਸੌਰਭ ਸਿੰਘ
(रिलीज़ आईडी: 1826954)
आगंतुक पटल : 161