ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਨਰਸ ਦਿਵਸ ’ਤੇ ਧਰਤੀ ਨੂੰ ਸਵਸਥ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਨਰਸਾਂ ਦਾ ਅਭਿਨੰਦਨ ਕੀਤਾ

Posted On: 12 MAY 2022 10:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਨਰਸ ਦਿਵਸ ’ਤੇ ਧਰਤੀ ਨੂੰ ਸਵਸਥ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਨਰਸਾਂ ਦਾ ਅਭਿਨੰਦਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਨਰਸਾਂ ਸਾਡੇ ਗ੍ਰਹਿ ਨੂੰ ਸਵਸਥ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ। ਉਨ੍ਹਾਂ ਦਾ ਸਮਰਪਣ ਅਤੇ ਸੰਵੇਦਨਾ ਮਿਸਾਲੀ ਹੈ। ਅੰਤਰਰਾਸ਼ਟਰੀ ਨਰਸ ਦਿਵਸ ਉਹ ਦਿਨ ਹੈ, ਜਦੋਂ ਅਸੀਂ ਆਪਣੇ ਨਰਸਿੰਗ ਸਟਾਫ਼ ਦੇ ਉਤਕ੍ਰਿਸ਼ਟ ਕਾਰਜਾਂ, ਇੱਥੋਂ ਤੱਕ ਕਿ ਅਤਿਅੰਤ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ ਵੀ ਉੱਤਮ ਕਾਰਜ ਕਰਨ ਦੇ ਲਈ ਉਨ੍ਹਾਂ ਦੇ ਪ੍ਰਤੀ ਵਾਰ-ਵਾਰ ਆਭਾਰ ਵਿਅਕਤ ਕਰਦੇ ਹਾਂ।”

****

ਡੀਐੱਸ/ਐੱਸਟੀ(Release ID: 1824708) Visitor Counter : 29