ਪ੍ਰਧਾਨ ਮੰਤਰੀ ਦਫਤਰ
ਇਜ਼ਰਾਈਲ ਦਿਵਸ ਦੇ ਅਵਸਰ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਦੇਸ਼
प्रविष्टि तिथि:
05 MAY 2022 8:50PM by PIB Chandigarh
ਨਮਸਕਾਰ!
ਸ਼ਾਲੋਮ!
ਇਜ਼ਰਾਈਲ ਦੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ਉੱਤੇ, ਭਾਰਤ ਸਰਕਾਰ ਅਤੇ ਸਾਰੇ ਭਾਰਤਵਾਸੀਆਂ ਵਲੋਂ, ਮੈਂ ਸਾਡੇ ਸਭ ਇਜ਼ਰਾਇਲੀ ਮਿੱਤਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਸਾਲ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੀ 30ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ। ਭਲੇ ਹੀ ਇਹ ਅਧਿਆਇ ਨਵਾਂ ਹੈ, ਲੇਕਿਨ ਸਾਡੇ ਦੋਹਾਂ ਦੇਸ਼ਾਂ ਦੇ ਸਬੰਧਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮੈਨੂੰ ਆਸ਼ਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਆਪਣੇ ਸਬੰਧਾਂ ਨੂੰ ਹੋਰ ਅਧਿਕ ਗਹਿਰਾ ਕਰਾਂਗੇ ।
ਧੰਨਵਾਦ!
ਤੋਦਾ ਰੱਬਾ!
****
ਡੀਐੱਸ/ਐੱਸਟੀ
(रिलीज़ आईडी: 1823221)
आगंतुक पटल : 176
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam