ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ: ਪ੍ਰਧਾਨ ਮੰਤਰੀ

प्रविष्टि तिथि: 24 APR 2022 11:03AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ। ਇਸ ਦੇ ਲਈ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ ਦੀ ਉਦਾਹਰਣ ਦਿੱਤੀਜਿਸ ਦੇ ਪਰਿਣਾਮ ਬਹੁਤ ਚੰਗੇ ਰਹੇ ਹਨ।

 

MyGovIndia ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ। ਇਸ ਦੀ ਇੱਕ ਉਦਾਹਰਣ ਸਵਾਮਿਤਵ ਯੋਜਨਾ ਹੈਜਿਸ ਦੇ ਪਰਿਣਾਮ ਬਹੁਤ ਚੰਗੇ ਰਹੇ ਹਨ।"

 

 

***

 

ਡੀਐੱਸ/ਐੱਸਐੱਚ


(रिलीज़ आईडी: 1819560) आगंतुक पटल : 175
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam