ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਨੂਪਮ ਖੇਰ ਜੀ ਦਾ ਉਨ੍ਹਾਂ ਦੀ ਮਾਤਾ ਦੇ ਅਸ਼ੀਰਵਾਦ ਲਈ ਧੰਨਵਾਦ ਕੀਤਾ
प्रविष्टि तिथि:
23 APR 2022 11:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਨੂਪਮ ਖੇਰ ਦੀ ਮਾਤਾ ਅਤੇ ਦੇਸ਼ਵਾਸੀਆਂ ਦਾ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਧੰਨਵਾਦ ਕੀਤਾ ਹੈ। ਸ਼੍ਰੀ ਖੇਰ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀ ਮੋਦੀ ਨੂੰ ਆਪਣੀ ਮਾਤਾ ਦੁਆਰਾ ਦਿੱਤੀ ਰੁਦਰਾਕਸ਼ ਮਾਲਾ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਬਹੁਤ-ਬਹੁਤ ਧੰਨਵਾਦ ਸ਼੍ਰੀ ਅਨੂਪਮ ਖੇਰ (@AnupamPKher) ਜੀ। ਇਹ ਆਦਰਯੋਗ ਮਾਤਾ ਜੀ ਅਤੇ ਦੇਸ਼ਵਾਸੀਆਂ ਦਾ ਅਸ਼ੀਰਵਾਦ ਹੀ ਹੈ, ਜੋ ਮੈਨੂੰ ਮਾਂ ਭਾਰਤੀ ਦੀ ਸੇਵਾ ਦੇ ਲਈ ਨਿਰੰਤਰ ਪ੍ਰੇਰਿਤ ਕਰਦਾ ਰਹਿੰਦਾ ਹੈ।"
***
ਡੀਐੱਸ
(रिलीज़ आईडी: 1819551)
आगंतुक पटल : 147
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam